ਅੱਜ ਰੇਡੀਓ 'ਤੇ ਇੱਕ ਨਵਾਂ ਗਾਣਾ ਸੁਣਿਆ, ਪਰ ਆਵਾਜ਼ ਵਿੱਚ ਵੋਹੀ ਗਰਮਜੋਸ਼ੀ ਨਹੀਂ ਸੀ। ਮੈਂ ਫਿਰ ਮਾਂ ਦੇ ਪੁਰਾਣੇ ਕੈਸਟ ਵਾਲੇ ਗੀਤ ਚਲਾ ਲਏ... ਕਿਸੇ ਵੀ ਚੀਜ਼ ਦੀ ਸੱਚਾਈ, ਚਾਹੇ ਗਾਣਾ ਹੋਵੇ ਜਾਂ ਈਮਾਨ, ਬਣਾਵਟੀ ਨਹੀਂ ਹੋ ਸਕਦੀ। ਹਾਨ ਜੀ?
#hajj#umrah
Jump in to reply — no account needed.
Jump in to reply — no account needed.