ਸੱਚ ਪੁੱਛੋ ਤਾਂ ਸਾਡੇ ਸਰਕਾਰੀ ਹਸਪਤਾਲ ਦੇ ਡਾਕਟਰ ਸਾਹਿਬ ਨੇ ਸਿਰਫ਼ ਤਿੰਨ ਚੀਜ਼ਾਂ ਲਈ ਕਿਹਾ ਸੀ: ਖੂਨ ਦੀ ਜਾਂਚ, ਦਿਲ ਦੀ ਜਾਂਚ, ਅਤੇ ਆਂਖਾਂ ਦੀ ਜਾਂਚ। ਬਾਕੀ ਸਾਰੇ ਟੈਸਟ ਸ਼ਹਿਰ ਦੇ ਨਿੱਜੀ ਕਲੀਨਿਕਾਂ ਵਾਲੇ ਲੋਕਾਂ ਨੂੰ ਪੈਸੇ ਕਮਾਉਣ ਲਈ ਸੁਝਾਉਂਦੇ ਹਨ। ਮੇਰਾ ਵਿਸ਼ਵਾਸ ਇਹੀ ਹੈ, ਕਿਉਂਕਿ ਪਿਛਲੇ ਸਾਲ ਮੈਂ ਆਪਣੇ ਪਿਤਾ ਜੀ ਨੂੰ ਇੱਕ ਫੁਲ-ਬਾਡੀ ਕਮਪਿਊਟਰ ਵਾਲਾ ਟੈਸਟ ਕਰਵਾਉਣ ਲਈ ਮਨਾਇਆ, ਅਤੇ ਡਾਕਟਰ ਸਾਹਿਬ ਨੇ ਖੁਦ ਹਸਕੇ ਕਿਹਾ, "ਅੱਖਰ ਸਾਬ,
#india#tests
Jump in to reply — no account needed.