ਵੇਖੋ ji, asal gal te eh hai ki same vadda-daddy-naanke hon naal chances badh jaande ne... par eh sirf kitaabi gal nahi.
ਸਾਡੇ ਘਰ ਵੀ ਇਹੀ ਸਮਝਦੇ ਸਨ, "ਇਕੋ ਖੂਨ ਈ ਤਾਂ ਹੈ," ਪਰ ਹੁਣ ਮੇਰੇ ਛੋਟੇ ਭਰਾ ਦਾ ਬੱਚਾ ਇੱਕ ਔਖੀ ਬਿਮਾਰੀ ਨਾਲ ਜੂਝ ਰਿਹਾ ਹੈ।
ਮੇਰੀ ਗਲਤੀ ਇਹ ਹੋਈ ਕਿ ਸ਼ਾਦੀ ਤੋਂ ਪਹਿਲਾਂ ਕੋਈ ਪਰਿਵਾਰਕ ਇਤਿਹਾਸ ਨਹੀਂ ਪੁੱਛਿਆ... ਹੁਣ ਦਿਲ 'ਚ ਬਹੁਤ ਪਛਤਾਵਾ ਰਹਿੰਦਾ ਹੈ।
#exams#study
Jump in to reply — no account needed.