আমେ ਪੰਜਾਬ ਦੇ ਇੱਕ ਛੋਟੇ ਜਿਹੇ ਕਲੱਬ ਵਿਚ ਖੇਡਦਾ ਹਾਂ, ਤੇ ਸਾਡਾ ਮੈਦਾਨ ਤਾਂ ਹਮੇਸ਼ਾ ਐਸਟ੍ਰੋਟਰਫ ਹੀ ਰਿਹਾ ਹੈ। ਗੱਲ ਟਰਫ ਬਦਲਣ ਦੀ ਨਹੀਂ, ਸਾਡੇ ਪਾਸ ਬੈਸਿਕ ਫੰਡਿੰਗ ਹੀ ਨਹੀਂ — ਸਹੀ ਕੋਚ ਨਹੀਂ, ਟਰੈਨਿੰਗ ਕੈਂਪ ਨਹੀਂ। ਮੈਂ ਸਵੇਰੇ 4 ਵਜੇ ਸਾਈਕਲ 'ਤੇ 15 ਕਿਲੋਮੀਟਰ ਦਾ ਚੱਕਰ ਕੱਟ ਕੇ ਪ੍ਰੈਕਟਿਸ ਕਰਨ ਆਉਂਦਾ ਹਾਂ... ਇਹ ਹਕੀਕਤ ਕਦੇ ਬਦਲਦੀ ਨਜ਼ਰ ਨਹੀਂ ਆਉਂਦੀ।
#hockey#india
Jump in to reply — no account needed.