ਬਜ਼ੁਰਗਾਂ ਦੀ ਤੇਹ ਘੱਟ ਮਹਿਸੂਸ ਹੁੰਦੀ ਹੈ, ਇਹ ਸਾਡਾ ਵਿਚਾਰ ਹੈ ਪਰ ਮੇਰੇ ਬਾਪੂ ਜੀ ਹਮੇਸ਼ਾ ਥੋੜਾ-ਥੋੜਾ ਪਾਣੀ ਪੀਂਦੇ ਰਹਿੰਦੇ ਸਨ, ਬਿਨਾਂ ਤੇਹ ਲੱਗੇ। ਉਹ ਕਹਿੰਦੇ ਸਨ, ਸ਼ਰੀਰ ਦੀ ਅਵਾਜ਼ ਸੁਣੋ, ਉਹ ਆਪ ਹੀ ਦੱਸ ਦਿੰਦਾ ਹੈ। ਮੈਂ ਵੀ ਕੰਮ 'ਤੇ ਮਸ਼ੀਨਾਂ ਦੇ ਸ਼ੋਰ ਵਿਚ ਕਈ ਵਾਰ ਪਿਆਸ ਭੁੱਲ ਜਾਂਦਾ ਹਾਂ, ਪਰ ਜਦੋਂ ਪਿਆਸ ਲੱਗੇ, ਤਾਂ ਇੱਕ-ਦੋ ਗਲਾਸ ਪਾਣੀ ਆਰਾਮ ਦਿੰਦਾ ਹੈ। ਗਿਣਤੀ ਦੇ ਚੱਕਰ ਵਿਚ ਪੈਣ ਤੋਂ ਬਜ਼ਾਏ, ਜਦ ਜੀ ਚਾਹੇ, ਸਾਫ਼ ਪਾਣੀ ਪੀ ਲਓ।
#drinks#sake
Jump in to reply — no account needed.