ਸ਼ਨੀਵਾਰ ਨੂੰ factory cricket team ਦਾ ਮੈਚ ਸੀ, ਸਾਰੇ ਦਿਨ ਬਾਅਦ ਖੇਡਣ 'ਤੇ ਪੈਰਾਂ ਵਿੱਚ ਦਰਦ ਹੈ ਪਰ ਦਿਲ ਹਲਕਾ ਹੈ। ਇਹੀ ਖੇਡਾਂ ਵਾਲੀ ਰੌਲਾ-ਗੌਲਾ, ਇੱਕ ਦੂਜੇ ਨੂੰ encourage ਕਰਨਾ, ਯਾਦ ਰਹਿ ਜਾਂਦਾ ਹੈ। ਮੇਰਾ ਲੜਕਾ ਵੀ ਆਖਰੀ ਦਸ ਮਿੰਟ ਵੇਖਣ ਆ ਗਿਆ, phone ਪਾਕੇ ਨਹੀਂ।
#team-sports
Jump in to reply — no account needed.