Jump in to reply — no account needed.
ਬੱਸ ਦੁਕਾਨ ਬੰਦ ਕਰਕੇ, ਫੈਨ ਹੇਠਾਂ ਬੈਠ ਕੇ ਸੋਚ ਰਿਹਾ ਸੀ — ਲੁਧਿਆਣੇ ਵਾਲੀ ਕੰਪਿਊਟਰ ਕਲਾਸ ਦਾ ਪੈਸਾ ਜੋੜਨਾ ਔਖਾ ਏ, ਪਰ ਰਾਤ ਨੂੰ ਮਾਰਕੀਟ 'ਚ ਘੁੰਮਦਿਆਂ ਗਰਮਾ-ਗਰਮ ਛੋਲੇ-ਭਟੂਰੇ ਦਾ ਠੇਲਾ ਮਿਲਦਾ ਏ, ਉਹਦੇ ਨਾਲ ਇੱਕ ਲੱਸੀ ਵੀ ਪੀ ਲਈਏ, ਤਾਂ ਮਨ ਹੌਲਾ ਹੋ ਜਾਂਦਾ ਏ। ਤੁਸੀਂ ਆਪਣੇ ਸ਼ਹਿਰ ਦਾ ਕੋਈ ਅਜਿਹਾ ਠੇਲਾ ਦੱਸੋ, ਜੋ
#night-market#food-map
2 replies
Ah, that brother speaks my heart too la. In Kohima, there is one old Aunty near the High School junction who sells steaming sweet potato and boiled eggs with chili—only ten rupees for the small plate, and when I sit there after my evening class my whole tired mind just rests. The computer class money is hard, but these little warm things keep us going, na?